Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guree-aa. ਗੁਰਤਵ ਵਾਲੀ, ਵਡੀ ਉਤਮ ਸ੍ਰੇਸ਼ਟ. ਉਦਾਹਰਨ: ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ Raga Soohee 5, 44, 1:1 (P: 746).
|
SGGS Gurmukhi-English Dictionary |
supreme.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਗੁਰੁਤ੍ਵ ਵਾਲੀ. ਗੌਰਵ ਵਾਲੀ. ਵਡੀ ਭਾਰੀ. ਗੁਰਵੀ. “ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ.” (ਸੂਹੀ ਮਃ ੫ ਪੜਤਾਲ) 2. ਭਾਈ ਗੋਂਦੇ ਨੂੰ ਕਈਆਂ ਨੇ ਗੁਰੀਆ ਲਿਖਿਆ ਹੈ. “ਕਾਬੁਲ ਮੇ ਗੁਰੀਆ ਗੁਰੂ ਕੋ ਏਕ ਸਿੱਖ ਹੁਤੋ.” (ਗ੍ਵਾਲ) ਦੇਖੋ- ਗੋਂਦਾ 2. ਅਤੇ ਝੂਲਨਾ ਮਹਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|