Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guroo. ਗੁਰੂ ਦਾ ਗੁਰੂ ਭਾਵ ਪ੍ਰਭੂ. ਉਦਾਹਰਨ: ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ Raga Sireeraag 1, 9, 3:1 (P: 17). ਅਨਦਿਨੁ ਜਪਉ ਗੁਰੂ ਗੁਰੁ ਨਾਮ ॥ Raga Gaurhee 5, 112, 2:1 (P: 202).
|
English Translation |
n.m. teacher, tutor; religious or spiritual guide or preceptor; any one of the Sikh prophets; the Sikh scripture, Guru Granth Sahib; informal. a clever person; adj. heavy; longer(vowel sound).
|
Mahan Kosh Encyclopedia |
ਦੇਖੋ- ਗੁਰ 3. ਅਤੇ ਗੁਰੁ. “ਗੁਰੂ ਬਿਨਾ ਮੈ ਨਾਹੀ ਹੋਰ.” (ਗੌਂਡ ਮਃ ੫) 2. ਪੂਜ੍ਯ. “ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|