Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gulaalaa. 1. ਲਾਲਾ ਫੁਲ, ‘ਗੁਲੇ ਲਾਲਾ’ ਦਾ ਸੰਖੇਪ। 2. ‘ਲਾਲਾ’ ਦੇ ਫੁੱਲ ਵਾਂਗ, ਬਹੁਤ ਗੂੜਾ ਲਾਲ। ਉਦਾਹਰਨਾ: 1. ਲਾਲ ਨਿਹਾਲੀ ਫੂਲ ਗੁਲਾਲਾ ॥ Raga Gaurhee 1, 10, 2:2 (P: 225). 2. ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥ Raga Soohee 5, Chhant 1, 1:4 (P: 777).
|
Mahan Kosh Encyclopedia |
ਦੇਖੋ- ਗੁਲ ਲਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|