Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṛ. ਗੰਨ੍ਹੇ ਦੇ ਰਸ ਨੂੰ ਕਾੜ੍ਹ ਕੇ ਬਣਾਇਆ ਮਿਠਾ ਪਦਾਰਥ ਅਥਵਾ ਭੇਲੀ. ਉਦਾਹਰਨ: ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥ Raga Sireeraag 1, 5, 2:1 (P: 15).
|
SGGS Gurmukhi-English Dictionary |
[P. n.] Coarse, sugar, molasses
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. jaggery, lumped brown sugar.
|
Mahan Kosh Encyclopedia |
ਸੰ. ਗੁਡ. ਨਾਮ/n. ਇੱਖ ਦੇ ਰਸ ਨੂੰ ਕਾੜ੍ਹਕੇ ਗੰਡ ਵਿੱਚ ਬਣਾਇਆ ਪਿੰਡ. ਕੰਦਸਿਆਹ. ਗੰਡੋਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|