Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṛ⒰. ਗੁੜ, ਗੰਨੇ ਦੇ ਰਸ ਨੂੰ ਕਾੜ੍ਹ ਕੇ ਬਣਾਈ ਭੇਲੀ. ਉਦਾਹਰਨ: ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ Raga Sireeraag 4, 70, 1:2 (P: 41).
|
SGGS Gurmukhi-English Dictionary |
loaf of condensed sugarcane juice/molasses.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗੁੜ. “ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੇ.” (ਆਸਾ ਮਃ ੧) “ਦਿਲਿ ਕਾਤੀ ਗੁੜੁ ਵਾਤਿ.” (ਸ. ਫਰੀਦ) ਦਿਲ ਵਿੱਚ ਛੁਰੀ ਅਤੇ ਵਾਤ (ਮੂੰਹ) ਵਿੱਚ ਗੁੜ. ਦਿਲੋਂ ਖੋਟਾ, ਮੂੰਹ ਦਾ ਮਿੱਠਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|