Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Goojree. 1. ਗੁਜਰ ਦੀ ਇਸਤ੍ਰੀ, ਪਸ਼ੂ ਪਾਲਣ ਵਾਲੀ। 2. ਦਿਨ ਦੇ ਪਹਿਲੇ ਪਹਿਰ ਗਾਏ ਜਾਣ ਵਾਲਾ ਇਕ ਰਾਗ, ਭੈਰਉ ਰਾਗ ਅਥਵਾ ਦੀਪਕ ਰਾਗ ਦੀ ਇਸਤ੍ਰੀ। ਉਦਾਹਰਨਾ: 1. ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥ Raga Goojree 3, Vaar 19ਸ, 1, 1:1 (P: 516). 2. ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥ Raagmaalaa, 1:39 (P: 1430).
|
| SGGS Gurmukhi-English Dictionary |
the milkmaid (of Lord Krishna’s).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|