Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gooṛ. ਡੂੰਘੇ, ਗੂੜ੍ਹੇ. ਉਦਾਹਰਨ: ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨ ਪਾਵਹੇ ॥ Raga Aaasaa 5, Chhant 10, 3:3 (P: 459). ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥ Gaathaa, Guru Arjan Dev, 10:1 (P: 1360).
|
SGGS Gurmukhi-English Dictionary |
deep, profound.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗੂਢ. ਵਿ. ਦੇਖੋ- ਗੂਢ। 2. ਨਾਮ/n. ਛਤ੍ਰੀ ਦੀ ਕੰਨ੍ਯਾ ਤੋਂ ਰਾਜਾ ਦਾ ਵਿਲਾਸ ਭੋਗ ਨਾਲ ਪੈਦਾ ਕੀਤਾ ਪੁਤ੍ਰ. ਦੇਖੋ- ਔਸ਼ਨਸੀ ਸਿਮ੍ਰਿਤਿ ਸ਼. ੨੮. “ਗੂੜ ਗਉੜ ਨ ਭੀਲ ਭੀਕਰ ਸੇਖ ਬ੍ਰਹਮ ਸਰੂਪ.” (ਅਕਾਲ) ਦੇਖੋ- ਭੀਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|