Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gooṛaa. ਉਦਾਹਰਨ: ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥ (ਡੂੰਘਾ). Raga Sireeraag 1, 9, 2:2 (P: 58). ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥ (ਪਕਾ). Raga Gaurhee 5, Baavan Akhree, 10ਸ:2 (P: 252). ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਓ ॥ (ਡੂੰਘਾ ਲਾਲ ਭਾਵ ਅਕਰਸ਼ਕ ਸੁਹਣਾ). Raga Sorath 5, Asatpadee 2, 7:3 (P: 640). ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪਿਆ ਗੂੜਾ ॥ (ਬਹੁਤ ਪਿਆਰਾ). Raga Raamkalee 5, Chhant 1, 1:3 (P: 924). ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ (ਗੁਪਤ, ਗੁਝਾ). Salok 1, 2:1 (P: 1410).
|
SGGS Gurmukhi-English Dictionary |
intense, deep, profound, long-lasting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੂੜਉ, ਗੂੜ੍ਹ, ਗੂੜ੍ਹਉ, ਗੂੜ੍ਹਾ) ਵਿ. ਗੂਢ. ਗੁਪਤ। 2. ਗੁਪਤ ਅਰਥ ਵਾਲਾ ਵਾਕ. “ਸੁਣ ਮੁੰਧੇ ਹਰਣਾਖੀਏ! ਗੂੜਾ ਵੈਣੁ ਅਪਾਰੁ.” (ਸਵਾ ਮਃ ੧) 3. ਗਾੜ੍ਹਾ. ਸੰਘਣਾ. ਦੇਖੋ- ਗਢ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|