Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Géhṇ⒤. ਹੇ ਪਤਨੀ ਦੇ/ਘਰ ਵਾਲੀਏ. ਉਦਾਹਰਨ: ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥ Raga Dhanaasaree, Trilochan, 1, 6:1 (P: 695).
|
Mahan Kosh Encyclopedia |
(ਗੇਹਿਨੀ) ਸੰ. गेहिनी ਅਤੇ गृहिणी- ਗੇਹਿਨੀ ਅਤੇ ਗ੍ਰਿਹਿਣੀ. ਨਾਮ/n. ਘਰ ਵਾਲੀ. ਵਹੁਟੀ. ਜੋਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|