Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gæbaanaa. ਮੂਰਖ, ਬੁੱਧੀਹੀਣ. ਉਦਾਹਰਨ: ਬਦਫੈਲੀ ਗੈਬਾਨਾ ਖਸਮ ਨ ਜਾਣਈ ॥ Raga Maajh 1, Vaar 9:11 (P: 142).
|
SGGS Gurmukhi-English Dictionary |
ghost, evil spirit, goblin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੈਬਾਨ) ਫ਼ਾ. [غایبانہ] ਗ਼ਾਯਬਾਨਹ. ਕ੍ਰਿ.ਵਿ. ਲੁਕਕੇ. ਗੁਪਤ ਰੀਤਿ ਨਾਲ. “ਗੈਬਾਨ ਹੈਵਾਨ ਹਰਾਮ ਕੁਸਤਨੀ.” (ਤਿਲੰ ਮਃ ੧) 2. ਅ਼. [غبِیں] ਗ਼ਬੀਨ. ਵਿ. ਮੂਰਖ. ਬੁੱਧਿ ਰਹਿਤ. “ਬਦਫੈਲੀ ਗੈਬਾਨਾ ਖਸਮੁ ਨ ਜਾਣਈ.” (ਮਃ ੧ ਵਾਰ ਮਾਝ) 3. ਠਗਿਆ ਹੋਇਆ। 4. ਸਿੰਧਾਂ. ਗੈਬਾਣੋ. ਨਾ ਜਾਣਿਆ ਹੋਇਆ। 5. ਜਿਸ ਦੀ ਕੋਈ ਰਖ੍ਯਾ ਕਰਨ ਵਾਲਾ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|