Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Go-i. 1. ਪ੍ਰਿਥਵੀ। 2. ਬਾਣੀ ਭਾਵ ਹਰਿ ਜਸ। 3. ਗੇਂਦ, ਖਿਧੂ। ਉਦਾਹਰਨਾ: 1. ਤੁਧੁ ਆਪੇ ਗੋਇ ਉਠਾਲੀਆ ॥ Raga Sireeraag 5, Asatpadee 28, 22:2 (P: 73). 2. ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥ Raga Aaasaa 1, Patee, 7:1 (P: 432). 3. ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ Salok, Kabir, 239:1 (P: 1377).
|
SGGS Gurmukhi-English Dictionary |
1. world, earth, universe. 2. master of universe God. 3. ball.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਗੋ (ਬਾਣੀ)."ਗਗੈ ਗੋਇ ਗਾਇ ਜਿਨਿ ਛੋਡੀ.” (ਆਸਾ ਪਟੀ ਮਃ ੧) ਜਿਸ ਨੇ ਗੁਰਬਾਣੀ ਗਾਉਣੀ ਛੱਡੀ ਹੈ। 2. ਗੋ (ਪ੍ਰਿਥਵੀ). “ਗੋਰਖ ਸੋ ਜਿਨ ਗੋਇ ਉਠਾਲੀ.” (ਰਾਮ ਮਃ ੧) “ਤੁਧੁ ਆਪੇ ਗੋਇ ਉਠਾਲੀਆ (ਸ੍ਰੀ ਮਃ ੫ ਜੋਗੀਅੰਦਰ) ਜਿਸ ਨੇ ਸਾਰੀ ਪ੍ਰਿਥਿਵੀ ਉਠਾਈ ਹੋਈ ਹੈ, ਅਰਥਾਤ ਸਾਰੀ ਵਿਸ਼੍ਵ ਦਾ ਭਾਰ ਆਪਣੇ ਪੁਰ ਲਿਆ ਹੋਇਆ ਹੈ। 3. ਫ਼ਾ. [گوے] ਗੋਯ. ਗੇਂਦ. ਫਿੰਡ. “ਸੀਸ ਕਾਟਿ ਕਰਿ ਗੋਇ.” (ਸ. ਕਬੀਰ) 4. ਗੜ੍ਹਾ. ਟੋਆ." Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|