Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
God. ਗੋਡੇ. ਉਦਾਹਰਨ: ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥ Salok, Kabir, 128:2 (P: 1371).
|
English Translation |
v. imperative form of ਗੋਡਣਾ hoe, dig.
|
Mahan Kosh Encyclopedia |
ਨਾਮ/n. ਗੁਡਾਈ. ਗੋਡੀ ਜਿਵੇਂ- ਇਸੇ ਖੇਤੀ ਨੂੰ ਇੱਕ ਗੋਡ ਪਈ ਹੈ। 2. ਗੋਡਾ. ਜਾਨੁ. “ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|