Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gobiḋ⒰. ਉਦਾਹਰਨ: ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥ Raga Maajh 3, Asatpadee 21, 1:2 (P: 121).
|
Mahan Kosh Encyclopedia |
ਵਿ. ਗੋ- ਵਿਦੁ. ਇੰਦ੍ਰੀਆਂ ਦਾ ਗ੍ਯਾਤਾ. ਇੰਦ੍ਰੀਆਂ ਦਾ ਪ੍ਰੇਰਕ। 2. ਵਿਸ਼੍ਵ ਦਾ ਗ੍ਯਾਤਾ। 3. ਗੋ (ਅੰਤਹਕਰਣ) ਦਾ ਗ੍ਯਾਤਾ. ਅੰਤਰਯਾਮੀ. “ਗੋਬਿੰਦੁ ਗਾਵਹਿ ਸਹਜਿ ਸੁਭਾਏ.” (ਮਾਝ ਅ: ਮਃ ੩) 4. ਗੋ (ਵੇਦ) ਵਿਦੁ (ਜਾਣਨ) ਵਾਲਾ. ਵੇਦਵੇੱਤਾ. ਦੇਖੋ- ਗਾਇ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|