Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gor. ਕਬਰ. ਉਦਾਹਰਨ: ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥ Raga Sireeraag 1, 28, 4:2 (P: 24). ਕਾਲੂਬਿ ਅਕਲ ਮਨ ਗੋਰ ਨ ਮਾਨੀ ॥ (ਕਬਰ ਭਾਵ ਮੌਤ). Raga Malaar 1, Vaar 27ਸ, 1, 2:2 (P: 1291).
|
SGGS Gurmukhi-English Dictionary |
grave, graveyard.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਕਬਰ grave.
|
Mahan Kosh Encyclopedia |
ਫ਼ਾ. [گور] ਨਾਮ/n. ਜੰਗਲ। 2. ਕ਼ਬਰ. “ਜਾਕਾ ਬਾਸਾ ਗੋਰ ਮਹਿ.” (ਸ. ਕਬੀਰ) 3. ਅ਼. [غور] ਗ਼ੋਰ.{783} ਗ਼ਜ਼ਨੀ ਅਤੇ ਹਰਾਤ ਦੇ ਵਿਚਕਾਰਲਾ ਦੇਸ਼. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ ਘੋਰ ਹੈ. “ਗੋਰ ਗਰਦੇਜੀ ਗੁਨ ਗਾਵੈਂ.” (ਅਕਾਲ) 4. ਇਸ ਦੇਸ਼ ਦਾ ਇੱਕ ਪ੍ਰਧਾਨ ਨਗਰ, ਜੋ ਹਰਾਤ ਤੋਂ ੧੨੦ ਮੀਲ ਪੂਰਵ ਦੱਖਣ ਹੈ. ਦੇਖੋ- ਗੋਰੀ ੫। 5. ਜੱਟਾਂ ਦਾ ਇੱਕ ਗੋਤ, ਜੋ ਮੁਲਤਾਨ ਦੇ ਜਿਲੇ ਬਹੁਤ ਹੈ. Footnotes: {783} ਇਸ ਦਾ ਉਚਾਰਣ ਗੂ਼ਰ ਭੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|