Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gorakʰ⒰. 1. ਵਿਸ਼ਨੂੰ ਭਾਵ ਪ੍ਰਭੂ, ਅਕਾਲ ਪੁਰਖ। 2. ਜੋਗ ਮਤਿ ਦਾ ਬਾਨੀ ਗੋਰਖ। ਉਦਾਹਰਨਾ: 1. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2). ਬਾਬਾ ਗੋਰਖੁ ਜਾਗੈ ॥ (ਪ੍ਰਭੂ ਜਾਗਦੀ ਜੋਤ ਹੈ). Raga Raamkalee 1, 4, 1:1 (P: 877). 2. ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥ (ਆਤਮਾ ਰੂਪੀ ਗੋਰਖ). Raga Maaroo 1, 11, 5:1 (P: 992). ਜੋਗੀ ਗੋਰਖੁ ਗੋਰਖੁ ਕਰਿਆ ॥ Raga Gaurhee 4, 39, 1:2 (P: 163).
|
Mahan Kosh Encyclopedia |
ਦੇਖੋ: ਗੋਰਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|