Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gol. ਗੋਲਾ ਦਾ ਸੰਖੇਪ, ਗੁਲਾਮ, ਮੁਲ ਖਰੀਦਿਆ ਸੇਵਕ/ਦਾਸ. ਉਦਾਹਰਨ: ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥ Raga Gaurhee 4, 53, 1:2 (P: 168).
|
SGGS Gurmukhi-English Dictionary |
(male) slave, humble servant, one who humbly follows instructions.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਗੋਲ਼; n.m. goal.
|
Mahan Kosh Encyclopedia |
ਸੰ. ਵਿ. ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। 2. ਨਾਮ/n. ਗੋਲਾਕਾਰ ਫ਼ੌਜ ਦਾ ਟੋਲਾ. “ਗੋਲ ਚਮੂ ਕੋ ਸੰਗ ਲੈ.” (ਗੁਪ੍ਰਸੂ) ਫ਼ਾ. [غول] ਗ਼ੋਲ। 3. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. “ਕਰ ਦੀਨੋ ਜਗਤੁ ਸਭੁ ਗੋਲ ਅਮੋਲੀ.” (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. “ਸਤਗੁਰ ਕੇ ਗੋਲ ਗੋਲੇ.” (ਮਃ ੪ ਵਾਰ ਸੋਰ) ਗੋਲਿਆਂ ਦੇ ਗੋਲੇ. ਦਾਸਾਨੁਦਾਸ। 4. ਡਿੰਗ. ਗੁਸਲ. ਇਸਨਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|