Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Golee. ਦਾਸੀ, ਮੁਲ ਖਰੀਦੀ ਸੇਵਕ. ਉਦਾਹਰਨ: ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥ Raga Gaurhee 4, 53, 1:1 (P: 168).
|
SGGS Gurmukhi-English Dictionary |
(female) slave, humble servant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਛੋਟਾ ਗੋਲਾ. ਗੁਲਿਕਾ{785}। 2. ਦਵਾਈ ਦੀ ਵੱਟੀ। 3. ਦਾਸੀ. ਮੁੱਲ ਲਈ ਟਹਿਲਣ. ਗੋੱਲੀ. Footnotes: {785} ਸਭ ਤੋਂ ਪਹਿਲਾਂ ਗੋਲੀ ਪੱਥਰ ਦੀ ਫੇਰ ਲੋਹੇ ਦੀ ਹੋਇਆ ਕਰਦੀ ਸੀ, ਪਿੱਛੋਂ ਸਿੱਕੇ ਦੀ ਬਣਨ ਲੱਗੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|