Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garasnaa. 1. ਫਸਨਾ। 2. ਖਾਣਾ, ਨਿਗਲਣਾ। ਉਦਾਹਰਨਾ: 1. ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥ Raga Bilaaval 5, 43, 1:2 (P: 811). 2. ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ॥ Raga Bilaaval, 5, Chhant 4, 3:2 (P: 848).
|
SGGS Gurmukhi-English Dictionary |
1. entrapped in, held in. 2. be eaten.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗ੍ਰਸਨ) ਸੰ. ग्रसन ਨਾਮ/n. ਖਾਣਾ. ਨਿਗਲਣਾ. “ਕਾਇਆ ਕਾਕ ਗ੍ਰਸਨਾ.” (ਬਿਲਾ ਛੰਤ ਮਃ ੫) 2. ਪਕੜਨਾ. ਫਸਾਉਂਣਾ. ਗ੍ਰਹਣ. “ਪ੍ਰਭੁ ਸੇਤੀ ਰੰਗਰਾਤਿਆ ਤਾਤੇ ਗਰਭਿ ਨ ਗ੍ਰਸਨਾ.” (ਬਿਲਾ ਮਃ ੫) ਗਰਭ ਵਿੱਚ ਨਹੀਂ ਫਸਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|