Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garasi-aa. 1. ਖਾਣਾ, ਨਿਗਲਣਾ। 2. ਫਸਿਆ। ਉਦਾਹਰਨਾ: 1. ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨੁ ਪੇਖਤ ਹੀ ਕਾਲਿ ਗ੍ਰਸਿਆ ॥ (ਖਾ ਲਿਆ). Raga Goojree 5, 8, 2:2 (P: 497). 2. ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥ (ਫਸਿਆ). Raga Gaurhee 4, 55, 1:2 (P: 169).
|
SGGS Gurmukhi-English Dictionary |
entangled, enticed, seized by.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|