Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garaas. ਗ੍ਰਾਹੀਂ, ਲੁਕਮਾ. ਉਦਾਹਰਨ: ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥ Raga Gaurhee 5, 153, 1:1 (P: 213). ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥ (ਪ੍ਰਾਣ ਤੇ ਰੋਟੀ). Raga Gaurhee, Kabir, 56, 1:1 (P: 335).
|
SGGS Gurmukhi-English Dictionary |
morsel of food. food, sustenance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਬੁਰਕੀ. ਲੁਕਮਾ। 2. ਭਾਵ- ਭੋਜਨ. ਅਹਾਰ. “ਗ੍ਰਾਸ ਦੇਹੁ ਪਰ ਬਾਸ ਨ ਦੇਉ.” (ਗੁਪ੍ਰਸੂ) “ਸਾਸ ਗ੍ਰਾਸ ਕੋ ਦਾਤੋ ਠਾਕੁਰ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|