Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garihu. 1. ਘਰ। 2. ਗ੍ਰਿਹਸਤ। ਉਦਾਹਰਨਾ: 1. ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥ Raga Sireeraag 1, Asatpadee 12, 2:1 (P: 60). ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਉਪਾਈ ॥ (ਸਰੀਰ). Raga Gaurhee 5, 122, 3:1 (P: 205). ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ (ਸਰੀਰ ਜਾਂ ਜੀਵਨ ਰੂਪੀ ਘਰ). Raga Soohee 5, 4, 1:1 (P: 737). 2. ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥ Salok, Kabir, 243:2 (P: 1377).
|
SGGS Gurmukhi-English Dictionary |
house, home, household; family-life; body-house.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਘਰ. ਦੇਖੋ- ਗ੍ਰਿਹ. “ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ.” (ਆਸਾ ਮਃ ੫) 2. ਗ੍ਰਿਹਸਥ. “ਜਉ ਗ੍ਰਿਹੁ ਕਰਹਿ, ਤ ਧਰਮੁ ਕਰੁ.” (ਸ. ਕਬੀਰ) 3. ਘਰ ਵਾਲਾ. ਪਤਿ. “ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ.” (ਸੂਹੀ ਮਃ ੫) 4. ਸੰ. गृहु. ਮੰਗਤਾ. ਭਿਖਾਰੀ. ਘਰ ਮੰਗਕੇ ਗੁਜ਼ਾਰਾ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|