Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺṫʰ⒤. 1. ਤੂੰਬੇ, ਹਿੱਸੇ। 2. ਗੰਢ ਕੇ, ਮੁਰੰਮਤ ਕਰਕੇ। 3. ਗੰਢ। 4. ਗੰਢੜੀ। 1. fragments. 2. repairing. 3. knot. 4. bundle. ਉਦਾਹਰਨਾ: 1. ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥ Raga Gaurhee 5, Vaar 7ਸ, 5, 1:2 (P: 319). 2. ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ Raga Sorath Ravidas, 7, 2:1 (P: 659). 3. ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥ Raga Gond, Kabir, 9, 2:3 (P: 872). ਟੂਟੈ ਗੰਠਿ ਪੜੈ ਵੀਚਾਰ ॥ (ਗੰਢ ਭਾਵ ਸਬੰਧ ਟੁਟ ਜਾਣ ਤੇ ਵਿਚਤਰ ਦੁਆਰਾ ਫਿਰ ਜੁੜ ਸਕਦਾ ਹੈ). Raga Raamkalee 2, Oankaar, 28:5 (P: 933). 4. ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥ Raga Tukhaaree 1, Chhant 2, 5:1 (P: 1110).
|
SGGS Gurmukhi-English Dictionary |
1. fragments. 2. by mending/repairing. 3. knot, union.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੰਠੀ) ਨਾਮ/n. ਗੱਠ. ਜੋੜ. “ਟੂਟੇ ਗੰਠਿ ਪੜੈ ਵੀਚਾਰੁ.” (ਓਅੰਕਾਰ) 2. ਕ੍ਰਿ.ਵਿ. ਗੰਢਕੇ. ਗੱਠਕੇ. “ਲੋਕ ਗੰਠਿ ਗੰਠਿ ਖਰਾ ਬਿਗੂਚਾ.” (ਸੋਰ ਰਵਿਦਾਸ) 3. ਨਾਮ/n. ਗਠੜੀ. ਪੋਟ। 4. ਗ੍ਰੰਥਿ. ਗਾਂਠ. “ਨਾਨਕ ਸਹਸੈ ਗੰਠਿ.” (ਮਃ ੫ ਵਾਰ ਗਉ ੨) ਤੂੰ ਗੰਠੀ, ਮੇਰੁ ਸਿਰਿ ਤੂੰ ਹੈ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|