Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḋh⒰. ਸਬੰਧ, ਜੋੜ, ਮੇਲ। link, bondis established. ਉਦਾਹਰਨ: ਪੁਂਤੀ ਗੰਢੁ ਪਵੈ ਸੰਸਾਰਿ ॥ Raga Maajh 1, Vaar 12, Salok, 1, 2:4 (P: 143). ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥ (ਮੇਲ ਹੋਵੇ). Raga Aaasaa 3, Chhant 7, 3:5 (P: 440). ਜਿਚਰੁ ਪੈਨਨਿ ਖਾਵਨੑੇ ਤਿਚਰੁ ਰਖਨਿ ਗੰਢੁ ॥ (ਸਬੰਧ). Raga Raamkalee 5, Vaar 5, Salok, 5, 2:3 (P: 959).
|
SGGS Gurmukhi-English Dictionary |
knot, link, bonds, union.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗੰਢ। 2. ਸੰਬੰਧ. ਜੋੜ. “ਪੁਤੀ ਗੰਢੁ ਪਵੈ ਸੰਸਾਰਿ.” (ਮਃ ੧ ਵਾਰ ਮਾਝ) “ਸਾਚੈ ਨਾਲਿ ਤੇਰਾ ਗੰਢੁ ਲਾਗੈ.” (ਆਸਾ ਛੰਤ ਮਃ ੩) 3. ਮਿਤ੍ਰਤਾ. ਦੋਸਤੀ. “ਜਿਚਰੁ ਪੈਨਨਿ ਖਾਵਦੇ ਤਿਚਰੁ ਰਖਨਿ ਗੰਢੁ.” (ਮਃ ੫ ਵਾਰ ਰਾਮ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|