Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḋʰ. 1. ਨੱਕ, ਨਾਸਕਾ। 2. ਖੁਸ਼ਬੂ। 1. nose. 2. perfume. ਉਦਾਹਰਨਾ: 1. ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ Raga Dhanaasaree 1, Solhaa 3, 2:2 (P: 13). 2. ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ Raga Bilaaval 5, 89, 2:1 (P: 822).
|
SGGS Gurmukhi-English Dictionary |
1. nose. 2. perfume, aroma.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. smell, odour; stink; fragrance.
|
Mahan Kosh Encyclopedia |
ਸੰ. गन्ध्. ਧਾ. ਦੁੱਖ ਦੇਣਾ- ਮਾਰਨਾ- ਜਾਣਾ- ਮੰਗਣਾ- ਸ਼ੋਭਾ ਸਹਿਤ ਕਰਨਾ। 2. ਨਾਮ/n. ਨੱਕ (ਨਾਸਿਕਾ) ਕਰਕੇ ਗ੍ਰਹਣ ਕਰਣ ਯੋਗ੍ਯ ਗੁਣ. ਬੂ. ਬਾਸ. ਮਹਕ. “ਸਹਸ ਤਵ ਗੰਧ ਇਵ ਚਲਤ ਮੋਹੀ.” (ਸੋਹਿਲਾ) 3. ਗੰਧਰਕ. ਗੰਧਕ। 4. ਅਹੰਕਾਰ। 5. ਦੇਖੋ- ਗੰਧੁ ੨ ਅਤੇ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|