Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḋʰee. ਬਦਬੂ ਨਾਲ, ਗੰਦੀ ਬੂ ਨਾਲ। bad odor, filth. ਉਦਾਹਰਨ: ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥ Salok 1, 10:2 (P: 1411).
|
SGGS Gurmukhi-English Dictionary |
bad odor, filth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गान्धिक ਗਾਂਧਿਕ. ਨਾਮ/n. ਅੱਤਾਰ. ਗਾਂਧੀ “ਕਰਿ ਫੁਲੇਲ ਕੋ ਆਚਮਨ ਮੀਠੋ ਕਹਿਤ ਸਰਾਹਿ। ਚੁਪ ਰਹਿਯੇ ਗੰਧੀ ਸੁਘਰ! ਇਤਰ ਦਿਖਵਤ ਕਾਹਿ?” (ਵ੍ਰਿੰਦ)। 2. ਸੰ. गन्धी. ਕਸਤੂਰੀਮ੍ਰਿਗ। 3. ਦੇਖੋ- ਗੰਦਗੀ. “ਚਿੰਜੁ ਭਰੀ ਗੰਧੀ ਆਇ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|