Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺnaa. ਗੰਨਾ। sugarcane. ਉਦਾਹਰਨ: ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ Raga Malaar 1, Vaar 25, Salok, 1, 2:24 (P: 1290).
|
English Translation |
n.m. sugarcane (plant or crop).
|
Mahan Kosh Encyclopedia |
ਨਾਮ/n. ਗੰਡ (ਗੱਠ) ਧਾਰਨ ਵਾਲਾ ਇੱਖ ਅਥਵਾ ਪੋਂਡੇ ਦਾ ਕਾਂਡ. “ਵਾਂਸਹੁ ਮੂਲ ਨ ਹੋਵੇ ਗੰਨਾ.” (ਭਾਗੁ) 2. ਗਣਨਾ. ਸੁਮਾਰ. “ਤੋਇਅਹੁ ਤ੍ਰਿਭਵਣ ਗੰਨਾ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|