Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰagʰaa. ਗੁਰਮੁਖੀ ਲਿਪੀ ਦਾ ਨੌਵਾਂ ਅੱਖਰ, ‘ਘ’. ਉਦਾਹਰਨ: ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ ॥ Raga Gaurhee 5, Baavan Akhree, 20:1 (P: 254).
|
Mahan Kosh Encyclopedia |
ਪੰਜਾਬੀ ਘ ਅੱਖਰ ਦਾ ਉੱਚਾਰਣ। 2. ਘ ਅੱਖਰ. “ਘਘਾ, ਘਾਲਹੁ ਮਨਹਿ ਏਹ ਬਿਨ ਹਰਿ ਦੂਸਰ ਨਾਹਿ.” (ਬਾਵਨ) “ਘਘੈ, ਘਾਲ ਸੇਵਕੁ ਜੇ ਘਾਲੈ.” (ਆਸਾ ਪਟੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|