Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰataa-oo. 1. ਘੜੀਆਂ। 2. ਘੜੇ। ਉਦਾਹਰਨਾ: 1. ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥ Raga Maaroo 5, Vaar 13, Salok, 5, 3:2 (P: 1098). 2. ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥ Raga Maaroo 5, Vaar 14, Salok, 5, 2:1 (P: 1099).
|
SGGS Gurmukhi-English Dictionary |
1. for a moment. 2. in pitcher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਘੜੇ ਦਾ. ਘੜੇ ਨਾਲ ਸੰਬੰਧਿਤ. “ਜਿਉ ਜਲ ਘਟਾਊ ਚੰਦ੍ਰਮਾ.” (ਵਾਰ ਮਾਰੂ ੨ ਮਃ ੫) ਘੜੇ ਦੇ ਜਲ ਵਿੱਚ ਜੈਸੇ- ਚੰਦ੍ਰਮਾ ਦਾ ਪ੍ਰਤਿਬਿੰਬ। 2. ਘਟਾਉਣ ਵਾਲਾ। 3. ਘੜੀ ਦਾ ਪ੍ਰਮਾਣ. “ਸੁਖ ਘਟਾਊ ਡੂਇ.” (ਵਾਰ ਮਾਰੂ ੨ ਮਃ ੫) ਸੁਖ ਦੋ ਘੜੀਮਾਤ੍ਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|