Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰat⒰. 1. ਘੜਾ ਵੇਖੋ ‘ਘਟ’। 2. ਰਾਹ, ਰਸਤਾ। 3. ਕਮ ਹੋ, ਘਟ। 4. ਸਰੀਰ। 5. ਦਿਲ, ਹਿਰਦਾ। 6. ਜੀਵ ਆਤਮਾ। ਉਦਾਹਰਨਾ: 1. ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥ (ਸਰੀਰ ਰੂਪੀ). Raga Sireeraag 1, Asatpadee 10, 5:3 (P: 59). ਕਹੁ ਕਬੀਰ ਛੂਛਾ ਘਟੁ ਬੋਲੈ ॥ (ਖਾਲੀ ਘੜਾ). Raga Gond, Kabir, 1, 4:1 (P: 870). 2. ਸੋ ਘਟੁ ਛਾਡਿ ਅਵਘਟ ਕਤ ਧਾਵਾ ॥ (ਸੌਖਾ ਰਾਹ). Raga Gaurhee, Kabir, Baavan Akhree, 10:4 (P: 340). 3. ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥ Raga Bihaagarhaa 5, Chhant 4, 1:2 (P: 544). 4. ਜੇ ਘਟੁ ਜਾਇ ਤਾ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥ Raga Soohee, Kabir, 4, 2:2 (P: 793). 5. ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ Raga Maaroo 1, 11, 3:1 (P: 992). 6. ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥ Salok, Farid, 48:2 (P: 1380).
|
SGGS Gurmukhi-English Dictionary |
1. heart, mind, body, being, consciousness. 2. path. 3. become less.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਘਟ. “ਘਟੁ ਬਿਨਸੈ ਦੁਖ ਅਗਲੋ.” (ਸ੍ਰੀ ਅ: ਮਃ ੧) ਦੇਹ ਬਿਨਸੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|