Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰar-haa-ee. ਘਰ ਵਾਲਾ ਭਾਵ ਮਨ (ਸ਼ਬਦਾਰਥ); ਘਰ ਬਰਬਾਦ ਕਰਨ ਵਾਲਾ; (ਮਹਾਨਕੋਸ਼); ਘਰ ਵਿਚ ਹੀ (ਦਰਪਣ/ਨਿਰਣੈ). ਉਦਾਹਰਨ: ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥ Raga Gaurhee, Kabir, 54, 2:2 (P: 335).
|
Mahan Kosh Encyclopedia |
ਵਿ. ਘਰਬਿਗਾੜੂ. ਘਰਪੱਟੂ. ਘਰ ਬਰਬਾਦ ਕਰਨ ਵਾਲਾ. “ਝਗਰੁ ਕਰੈ ਘਰਹਾਈ.” (ਗਉ ਕਬੀਰ) ਦੇਖੋ- ਗਜਨਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|