Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaree. 1. ਘਰਾਂ ਅੰਦਰ, ਰਬੀ ਹਜ਼ੂਰੀ ਵਿਚ। 2. ਘੜੀ, ਪਲ, ਸਮਾਂ। 3. ਹਿਰਦੇ ਰੂਪ ਘਰ। 4. ਘਰਾਂ ਨੂੰ। 5. ਘਰ ਵਿਚ। ਉਦਾਹਰਨਾ: 1. ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥ Raga Sireeraag 4, Vaar 1, 19:3 (P: 90). ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ Raga Gaurhee 4, Vaar 30ਸ, 4, 2:4 (P: 316). 2. ਸਫਲ ਮੂਰਤੁ ਸਫਲ ਓਹ ਘਰੀ ॥ Raga Gaurhee 5, 129, 2:1 (P: 191). 3. ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥ Raga Gaurhee 4, Vaar 18ਸ, 4, 1:2 (P: 310). 4. ਜਿਨੑ ਕੇ ਬੰਕੇ ਘਰੀ ਨ ਆਇਆ ਤਿਨੑ ਕਿਉ ਰੈਣਿ ਵਿਹਾਣੀ ॥ Raga Aaasaa 5, Asatpadee 12, 6:3 (P: 418). 5. ਏਤੇ ਜੀਅ ਜਾਂ ਚੈ ਹਹਿ ਘਰੀ ॥ Raga Malaar, Naamdev, 1, 5:2 (P: 1292).
|
SGGS Gurmukhi-English Dictionary |
[H. n.] (from P. Gharī) period of about 24 minutes
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਘੜੀ. ਘਟਿਕਾ. “ਆਧੀ ਘਰੀ ਆਧੀਹੂ ਤੇ ਆਧ.” (ਸ. ਕਬੀਰ) 2. ਮਿੱਟੀ ਦੀ ਮੱਘੀ। 3. ਘਰ ਮੇਂ. “ਏਤੇ ਜੀਅ ਜਾਚੈ ਹਹਿ ਘਰੀ.” (ਮਲਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|