Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaatee. 1. ਪਹਾੜੀ ਰਾਹ। 2. ਰਹਿਣ ਦੀ ਥਾਂ। ਉਦਾਹਰਨਾ: 1. ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥ (ਨਾਮ ਅਭਿਆਸ ਦੀ ਘਾਟੀ). Raga Gaurhee ਕਬੁ, 49, 3:2 (P: 333). 2. ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥ Raga Raamkalee, Bennee, 1, 4:1 (P: 974).
|
SGGS Gurmukhi-English Dictionary |
1. hill, cliff. 2. home, place.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. valley, vale, dale; low mountain range; declivity, downward slope of a hill or mountain.
|
Mahan Kosh Encyclopedia |
ਨਾਮ/n. ਪਤਲਾ ਖੱਦਰ। 2. ਪਹਾੜੀ ਰਾਹ. ਪਰਬਤ ਦਾ ਦਰਾ. “ਘਾਟੀ ਚੜਤ ਬੈਲ ਇਕੁ ਥਾਕਾ.” (ਗਉ ਕਬੀਰ) ਪਾਪਰੂਪੀ ਬੈਲ ਨਾਮ ਦਾ ਅਭ੍ਯਾਸਰੂਪ ਘਾਟੀ ਚੜ੍ਹਦਾ ਹੁਣ ਸਫਰ ਕਰਨੋਂ ਠਹਿਰਗਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|