Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaaṇee. ਕੋਹਲੂ ਵਿਚ (ਭਾਵ). ਉਦਾਹਰਨ: ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ. Raga Gaurhee 4, Vaar 27:4 (P: 315).
|
SGGS Gurmukhi-English Dictionary |
oil-press, oil-seeds for the oil-press.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. quantity or mass prepared or processed in one lot; mass of mud plaster mixed with wheat-chaff, cob; colloq. see ਕਹਾਣੀ.
|
Mahan Kosh Encyclopedia |
(ਘਾਣਿ) ਨਾਮ/n. ਦੇਖੋ- ਘਾਣ 4. “ਸਭਿ ਰੋਗ ਗਵਾਏ ਦੁਖਾ ਘਾਣਿ.” (ਮਃ ੪ ਵਾਰ ਸੋਰ) 2. ਘਾਣ ਦਾ ਇਸਤ੍ਰੀ ਲਿੰਗ. ਦੇਖੋ- ਘਾਣ 2. “ਲੇਖਾ ਧਰਮ ਭਇਆ ਤਿਲੁ ਪੀੜੇ ਘਾਣੀ.” (ਬਿਹਾ ਛੰਤ ਮਃ ੫) 2. ਦੇਖੋ- ਘਾਣ 1. “ਰਣ ਵਿਚ ਘੱਤੀ ਘਾਣੀ ਲੋਹੂ ਮਿੰਜ ਦੀ.” (ਚੰਡੀ ੩) 4. ਸਿੰਧੀ. ਘਾਣੀ. ਵਿਪਦਾ. ਮੁਸੀਬਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|