Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaamaa. ਉਦਾਹਰਨ: ਜੈਸੇ ਤਾਪਤੇ ਨਿਰਮਲ ਘਾਮਾ ॥ Raga Gond, Naamdev, 4, 5:1 (P: 874).
|
Mahan Kosh Encyclopedia |
(ਘਾਮ, ਘਾਂਮ, ਘਾਮੁ) ਸੰ. घर्म्म- ਘਰਮ. ਨਾਮ/n. ਤਪਤ. ਤਾਪ. “ਚੰਦਨ ਚੰਦ ਨ ਸਰਦ ਰੁਤਿ ਮੂਲ ਨ ਮਿਟਈ ਘਾਮ.” (ਵਾਰ ਜੈਤ) 2. ਧੁੱਪ. ਆਤਪ. “ਜੈਸੇ ਤਾਪਤੇ ਨਿਰਮਲ ਘਾਮਾ। ਤੈਸੇ ਰਾਮ-ਨਾਮ ਬਿਨੁ ਬਾਪੁਰੋ ਨਾਮਾ.” (ਗੌਂਡ) ਜੈਸੇ- ਨਿਰਮਲ ਘਾਮਾ (ਧੁੱਪ) ਤੋਂ ਤਾਪ ਹੁੰਦਾ ਹੈ, ਤੈਸੇ- ਨਾਮ ਬਿਨ ਨਾਮਾ ਸੰਤਪਤ ਹੁੰਦਾ ਹੈ। 3. ਮੁੜ੍ਹਕਾ. ਪਸੀਨਾ। 4. ਗਰਮ ਰੁੱਤ. ਗ੍ਰੀਖਮ. “ਆਗੈ ਘਾਮ ਪਿਛੈ ਰੁਤਿ ਜਾਡਾ.” (ਤੁਖਾ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|