Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gʰaalṇaa. 1. ਕਮਾਈ, ਕਰਣੀ। 2. ਭੇਜਿਆ, ਡਾਲਣਾ, ਪਾਣਾ (ਮਹਾਨਕੋਸ਼)।
ਉਦਾਹਰਨਾ:
1. ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥ Raga Aaasaa 1, Vaar 12:2 (P: 469).
ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥ (ਕਮਾਈ). Raga Maaroo 5, Solhaa 6, 11:2 (P: 1077).
2. ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥ Raga Maaroo 5, Solhaa 6, 14:3 (P: 1077).

SGGS Gurmukhi-English Dictionary
labor, work, hard work, toil, efforts, service, achievement.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. intense effort, hard work, labour, toil, assiduity, diligence, industry. v.i. to work hard, labour, toil.

Mahan Kosh Encyclopedia

ਕ੍ਰਿ. ਭੇਜਣਾ. ਘੱਲਣਾ. “ਮਤ ਘਾਲਹੁ ਜਮ ਕੀ ਖਬਰੀ.” (ਬਿਲਾ ਕਬੀਰ) 2. ਤਬਾਹ ਕਰਨਾ. ਬਰਬਾਦ ਕਰਨਾ. “ਆਪਿ ਗਏ ਅਉਰਨ ਹੂੰ ਘਾਲਹਿ.” (ਗਉ ਕਬੀਰ) 3. ਮਿਹਨਤ ਕਰਨਾ. “ਕਈ ਕੋਟਿ ਘਾਲਹਿ ਥਕਿਪਾਹਿ.” (ਸੁਖਮਨੀ) 4. ਪ੍ਰਹਾਰ ਕਰਨਾ. ਵਾਰ ਕਰਨਾ. “ਇਸੈ ਤੁਰਾਵਹੁ ਘਾਲਹੁ ਸਾਟਿ.” (ਗੌਂਡ ਕਬੀਰ) 5. ਡਾਲਨਾ. ਪਾਉਣਾ. ਮਿਲਾਉਣਾ. “ਜਿਸ ਕਾ ਸਾ ਤਿਸੁ ਘਾਲਣਾ ” (ਮਾਰੂ ਸੋਲਹੇ ਮਃ ੫) 6. ਨਾਮ/n. ਕਮਾਈ. “ਇਹੁ ਭਗਤਾ ਕੀ ਘਾਲਣਾ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits