Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaali-o. 1. ਘਲੀ, ਲਾਈ, ਪਾਈ। 2. ਉਜਾੜ ਦਿਤਾ, ਨਾਸ਼/ਤਬਾਹ ਕਰ ਦਿੱਤਾ। ਉਦਾਹਰਨਾ: 1. ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ (ਰੋਕ ਲਾਈ/ਪਾਈ). Raga Gaurhee 5, Baavan Akhree, 30ਸ:1 (P: 256). ਉਦਾਹਰਨ: ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥ (ਪਾਇਆ). Raga Maaroo 5, 5, 1:1 (P: 1000). 2. ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ Raga Dhanaasaree 1, Chhant 3, 2:1 (P: 689).
|
SGGS Gurmukhi-English Dictionary |
1. put, placed. 2. ruined, destroyed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਬਾਹ ਕੀਤਾ. ਬਰਬਾਦ ਕੀਤਾ. “ਬੂਡੀ! ਘਰ ਘਾਲਿਓ.” (ਧਨਾ ਛੰਤ ਮਃ ੧) 2. ਘੱਲਿਆ. ਭੇਜਿਆ। 3. ਡਾਲਿਆ. ਪਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|