Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaalee. 1. ਸੇਵਾ ਵਿਚ। 2. ਘਾਲ, ਮਿਹਨਤ। 3. ਮਿਹਨਤ ਨਾਲ ਕੀਤੀ। ਉਦਾਹਰਨਾ: 1. ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ Raga Maajh 5, 9, 1:2 (P: 97). 2. ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥ Raga Maajh 5, 39, 2:3 (P: 106). 3. ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥ Raga Raamkalee, Balwand & Sata, Vaar 3:11 (P: 967).
|
SGGS Gurmukhi-English Dictionary |
1. efforts, work, service, toil. 2. worked, toiled, made afforts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਘਾਲ (ਸੇਵਾ) ਲਈ. “ਸੋ ਕੰਮ ਸੁਹੇਲਾ ਜੋ ਤੇਰੀ ਘਾਲੀ.” (ਮਾਝ ਮਃ ੫) 2. ਦੇਖੋ- ਘਾਲਣਾ। 3. ਡਾਲੀ. ਪਾਈ। 4. ਘੱਲੀ. ਭੇਜੀ। 5. ਘਾਲ (ਸੇਵਾ) ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|