Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaalé. 1. ਪਾਂਦਾ ਹੈ। 2. ਘਲੇ/ਭੇਜੇ ਹਨ। 3. ਘਾਲਦਾ/ਕਰਦਾ ਹੈ। 4. ਮਿਹਨਤ ਕਰੇ, ਘਾਲਣਾ ਕਰੇ। 5. ਮਿਹਨਤ ਨੂੰ। ਉਦਾਹਰਨਾ: 1. ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ Raga Maajh 1, Vaar 4, Salok, 1, 2:4 (P: 139). 2. ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥ (ਗਿਣ ਕੇ ਭੇਜੇ ਹਨ). Raga Gaurhee 5, Baavan Akhree, 21 Salok:1 (P: 254). 3. ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ Raga Gaurhee 4, Vaar 10ਸ, 4, 1:1 (P: 304). 4. ਜੇ ਸਉ ਘਾਲੇ ਥਾਇ ਨ ਪਾਏ ॥ Raga Aaasaa 3, 50, 3:4 (P: 364). 5. ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ Raga Soohee 5, Chhant 11, 1:4 (P: 784).
|
SGGS Gurmukhi-English Dictionary |
1. achieves. 2. sent. 3. do deeds/servie, make effort, accomplish, earn, toil. 4. labor, hard work, efforts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|