Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaasee. ਘਾਹੀ, ਘਸਿਆਰਾ, ਘਾਹ ਕਟਣ ਵਾਲਾ. ਉਦਾਹਰਨ: ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥ Raga Gaurhee 4, 46, 4:2 (P: 166).
|
SGGS Gurmukhi-English Dictionary |
grass-cutter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਘਸਰ abrasion.
|
Mahan Kosh Encyclopedia |
ਨਾਮ/n. ਘਰਸ਼ਣ (ਘਸਣ) ਤੋਂ ਹੋਈ ਰੇਖਾ. ਘਸੀਟ. ਰਗੜ। 2. ਭਾਵ- ਪਰੰਪਰਾ ਦੀ ਰੀਤਿ। 3. ਘਾਸ ਖੋਦਣਵਾਲਾ. ਘਸਿਆਰਾ. ਘਾਹੀ. “ਜੇ ਰਾਜ ਬਹਾਲੇ ਤਾਂ ਹਰਿਗੁਲਾਮ, ਘਾਸੀ ਕਉ ਹਰਿਨਾਮ ਕਢਾਈ.” (ਗਉ ਮਃ ੪) 4. ਸੰ. ਅਗਨਿ ਦੇਵਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|