Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰi-u. ਘੀ. ਉਦਾਹਰਨ: ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ Raga Maajh 1, Vaar 10ਸ, 1, 2:3 (P: 142).
|
Mahan Kosh Encyclopedia |
(ਘਿਅ) ਸੰ. घृत- ਘ੍ਰਿਤ. ਨਾਮ/n. ਘੀ. “ਘਿਉ ਮੈਦਾ ਖਾਣ.” (ਵਾਰ ਰਾਮ ੩) “ਘਿਅ ਪਟ ਭਾਂਡਾ ਕਹੈ ਨ ਕੋਇ.” (ਤਿਲੰ ਮਃ ੧) ਘੀ ਅਤੇ ਰੇਸ਼ਮ ਨੂੰ ਕੋਈ ਭਿੱਟੜ ਨਹੀਂ ਕਹਿੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|