Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰees. ਚੂਹੇ ਦੀ ਪ੍ਰਕਾਰ ਦਾ ਜੀਵ, ਚੂਹੇ ਨਾਲੋਂ ਵੱਡੀ ਹੁੰਦੀ ਹੈ. ਉਦਾਹਰਨ: ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥ Raga Aaasaa, Kabir, 6, 2:1 (P: 477).
|
SGGS Gurmukhi-English Dictionary |
[P. n.] (H. Ghūsa) a mammoth rat
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. mole, Scalopus aquaticus; bandicoot.
|
Mahan Kosh Encyclopedia |
ਨਾਮ/n. ਘਰਸ਼ਣ ਤੋਂ ਹੋਈ ਲੀਕ. ਰਗੜ. ਘਸੀਟ. “ਗਹਿ ਗੋਡਨ ਤੇ ਤਬ ਘੀਸ ਦਯੋ.” (ਕ੍ਰਿਸਨਾਵ) “ਘੀਸਤ ਘੀਸਤ ਊਖਲਹਿ ਕਾਨ੍ਹ ਉਧਾਰਤ ਸਾਧੁ.” (ਕ੍ਰਿਸਨਾਵ) 2. ਚੂਹੇ ਦੀ ਇੱਕ ਜਾਤਿ. ਘੀਸ ਚੂਹੇ ਨਾਲੋਂ ਬਹੁਤ ਵਡੀ ਹੁੰਦੀ ਹੈ. “ਘੀਸ ਗਲਉਰੇ ਲਿਆਵੈ.” (ਆਸਾ ਕਬੀਰ) ਦੇਖੋ- ਫੀਲੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|