Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰoop. 1. ਘੁਪ ਹਨੇਰਾ। 2. ‘ਕੂਪ’ ਦਾ ਅਪਭ੍ਰੰਸ਼ ਰੂਪ, ਖੂਹ। ਉਦਾਹਰਨਾ: 1. ਤਮ ਅਗਿਆਨ ਮੋਹਤ ਘੂਪ ॥ Raga Bilaaval 5, Asatpadee 2, 2:2 (P: 838). 2. ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥ Salok 1, 15:1 (P: 1411).
|
Mahan Kosh Encyclopedia |
ਦੇਖੋ- ਘੁਪ। 2. ਸਘਨ ਅੰਧਕਾਰ. ਗਾੜ੍ਹਾ ਹਨ੍ਹੇਰਾ. “ਤਮ ਅਗਿਆਨ ਮੋਹਤ ਘੂਪ.” (ਬਿਲਾ ਅ: ਮਃ ੫) 3. ਉਲੂਕ. ਘੂਕ. ਉੱਲੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|