Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰér. ਘੁੰਮਨ ਘੇਰੀ ਦਾ ਸੰਖੇਪ, ਭੰਵਰ. ਉਦਾਹਰਨ: ਤੀਨਿ ਆਵਰਤ ਕੀ ਚੂਕੀ ਘੇਰ ॥ Raga Raamkalee 5, 51, 1:3 (P: 899).
|
SGGS Gurmukhi-English Dictionary |
whirlpool, vortex.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. same as ਘੇਰਾ uneasiness, sinking of heart, anxiety. (2) v. imperative form of ਘੇਰਨਾ encircle.
|
Mahan Kosh Encyclopedia |
ਨਾਮ/n. ਘੁਮੇਰੀ. “ਤੀਨ ਆਵਰਤ ਕੀ ਚੂਕੀ ਘੇਰ.” (ਰਾਮ ਮਃ ੫) ਤਿੰਨ ਗੁਣਾਂ ਦੀ ਘੁਮਣਵਾਣੀ ਤੋਂ ਹੋਈ ਸਿਰ (ਆਤਮਾ) ਨੂੰ ਘੁਮੇਰੀ ਮਿਟਗਈ. ਅਰਥਾਤ- ਤ੍ਰਿਗੁਣਾਤਮਕ ਪ੍ਰਕ੍ਰਿਤੀ ਆਪਣਾ ਫਰਜ ਪੂਰਾ ਕਰਕੇ ਮੁਕ੍ਤਾਤਮਾ ਤੋਂ ਉਪਰਾਮ ਹੋਗਈ। 2. ਵਲਗਣ। 3. ਚੌਫੇਰਾ. ਚੌਗਿਰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|