Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰor⒤. 1. ਡਰਾਉਣੇ, ਭਿਆਨਕ। 2. ਘੋੜੇ। ਉਦਾਹਰਨਾ: 1. ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥ Raga Sireeraag 4, Vaar 19:4 (P: 91). 2. ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ Raga Bihaagarhaa 5, Chhant 9, 1:5 (P: 547).
|
|