Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰor⒰. 1. ਡਰਾਉਣੇ। 2. ਘੁਪ, ਸੰਘਣਾ। ਉਦਾਹਰਨਾ: 1. ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥ Raga Gaurhee 4, Vaar 16, Salok, 4, 1:2 (P: 309). 2. ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥ Raga Vadhans 1, Alaahnneeaan 3, 1:3 (P: 580).
|
|