Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaṛoo-alo. ਘੜਾ. ਉਦਾਹਰਨ: ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥ Raga Goojree, Naamdev, 2, 3:1 (P: 525).
|
Mahan Kosh Encyclopedia |
ਡਿੰਗ-ਨਾਮ/n. ਕਲਸ਼. ਘੜਾ. ਘਟ. ਕੁੰਭ. “ਜਿਉ ਆਕਾਸੈ ਘੜੂਅਲੋ ਮ੍ਰਿਗਤ੍ਰਿਸਨਾ ਭਰਿਆ.” (ਗੂਜ ਨਾਮਦੇਵ) ਮ੍ਰਿਗਤ੍ਰਿਸਨਾ ਦੇ ਜਲ ਨਾਲ ਭਰਿਆ ਆਕਾਸ ਵਿੱਚ ਘੜਾ. ਦੇਖੋ- ਨੈਜਰਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|