Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha. ਦਾ, ਦੀ. ਉਦਾਹਰਨ: ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲੵਗ ਓਲੵਗਣੀ ॥ Raga Aaasaa Ravidas, 2, 2:1 (P: 486).
|
SGGS Gurmukhi-English Dictionary |
of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. eleventh letter of Gurmukhi script representing voiceless palatal plosive consonant (c). (2) pref. denoting 'four' an in ਚਕੋਣ ਚਨੁਕਰਾ.
|
Mahan Kosh Encyclopedia |
ਪੰਜਾਬੀ ਵਰਣਮਾਲਾ ਦਾ ਗ੍ਯਾਰਵਾਂ (ਯਾਰ੍ਹਵਾਂ) ਅੱਖਰ. ਇਸ ਦਾ ਉੱਚਾਰਣ ਤਾਲੂਏ ਤੋਂ ਹੁੰਦਾ ਹੈ। 2. ਪ੍ਰਤ੍ਯ. ਕਾ. ਦਾ. “ ਸਿੰਘਚ ਭੋਜਨ ਜੋ ਨਰ ਜਾਨੈ.” (ਆਸਾ ਨਾਮਦੇਵ) 3. ਸੰ. ਵ੍ਯ. ਪੁਨਹ. ਔਰ. ਫਿਰ। 4. ਨਿਸ਼ਚਾ. ਯਕ਼ੀਨ। 5. ਤੁੱਲ. ਮਾਨਿੰਦ। 6. ਨਾਮ/n. ਸੂਰਜ। 7. ਚੰਦ੍ਰਮਾ। 8. ਕੱਛੂ। 9. ਚੋਰ। 10. ਦੁਰਜਨ. ਖੋਟਾ ਆਦਮੀ। 11. ਸ਼ਿਵ। 12. ਪੰਜਾਬੀ ਵਿੱਚ, “ਵਿੱਚ” ਦਾ ਸੰਖੇਪ, ਜਿਵੇਂ- ਥੋੜੇ ਦਿਨਾਂਚ ਇਹ ਕੰਮ ਹੋਜਾਊਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|