Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u. ਆਖ, ਬੋਲ. ਉਦਾਹਰਨ: ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥ Raga Maaroo 3, Vaar 4, Salok, 3, 2:2 (P: 1088). ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ (ਤੂ ਆਖ, ਕਹਿ). Raga Maaroo 5, Vaar 1, Salok, 5, 1:1 (P: 1094). ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥ (ਸਿਮਰ, ਆਖ, ਉਚਾਰਨ ਕਰ). Raga Maaroo 5, Vaar 14, Salok, 5, 3:1 (P: 1099).
|
SGGS Gurmukhi-English Dictionary |
speak, utter, say, tell! four, 4.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚਵਣੁ ਦਾ ਅਮਰ. ਆਖ. ਕਥਨਕਰ. ਕਹੁ. ਦੇਖੋ- ਚਵਣੁ. “ਤੂੰ ਚਉ ਸਜਣ ਮੈਡਿਆ!” (ਵਾਰ ਮਾਰੂ ੨ ਮਃ ੫) 2. ਦੇਖੋ- ਚਊ। 3. ਚਤੁਰ੍. ਚਾਰ. “ਸੇਖਾ, ਚਉ ਚਕਿਆ ਚਉ ਵਾਇਆ.” (ਮਃ ੩ ਵਾਰ ਸੋਰ) ਦੇਖੋ- ਚਉਚਕਿਆ ਅਤੇ ਚਉਵਾਇਆ। 4. ਚਾਉ. ਉਮੰਗ. ਉਤਸਾਹ. “ਲਖ੍ਯੋ ਆਜ ਕਸ ਹੈ ਚਉ ਬਾਢ੍ਯੋ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|