Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-kaa. ਰਸੋਈ ਦਾ ਚਾਰ ਕੋਨਾ ਮੰਡਲ (ਭਾਵ ਰੋਟੀ ਪਕਾਣ ਦਾ ਸਥਾਨ). ਉਦਾਹਰਨ: ਮੈਲਾ ਚਉਕਾ ਮੈਲੈ ਥਾਇ ॥ Raga Maajh 3, Asatpadee 20, 7:2 (P: 121).
|
SGGS Gurmukhi-English Dictionary |
desi kitchen, four cornered place used as a kitchen where meals are cooked.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਚਾਰਕੋਣਾ (ਚੌਗੁੱਠਾ) ਵੇਹੜਾ ਅਥਵਾ- ਪੱਥਰ ਆਦਿ ਦਾ ਟੁਕੜਾ। 2. ਚਾਰ ਦਾ ਸਮੁਦਾਯ. ਚਾਰ ਦਾ ਟੋਲਾ। 3. ਚਾਰ ਸੰਖ੍ਯਾ ਬੋਧਕ ਅੰਗ। 4. ਰਸੋਈ ਦਾ ਚਾਰ ਕੋਣਾ ਮੰਡਲ (ਘੇਰਾ). “ਗੋਬਰੁ ਜੂਠਾ ਚਉਕਾ ਜੂਠਾ.” (ਬਸੰ ਕਬੀਰ) 5. ਰਸੋਈ ਦੇ ਥਾਂ ਪੁਰ ਕੀਤਾ ਲੇਪਨ. “ਦੇਕੈ ਚਉਕਾ ਕਢੀ ਕਾਰ.” (ਵਾਰ ਆਸਾ) 6. ਚਾਰ ਦੰਦਾਂ ਵਾਲਾ ਪਸ਼ੂ। 7. ਦੋ ਉੱਪਰਲੇ ਅਤੇ ਦੋ ਹੇਠਲੇ ਦੰਦ. “ਚਿਬੁਕ ਚਾਰੁ ਵਿਸਤ੍ਰਿਤ, ਕਛੂ ਚੌਕਾ ਚਮਕਾਵੈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|