Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-ké. ਰਸੋਈ ਦੇ ਚਾਰ ਕੋਨਿਆਂ ਵਾਲੇ ਮੰਡਲ. ਉਦਾਹਰਨ: ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ Raga Aaasaa 1, Asatpadee 11, 6:2 (P: 417). ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥ (ਚਉਕੇ ਵਿਚ). Raga Maaroo 3, Vaar 11, Salok, 3, 1:3 (P: 1090).
|
|